ਇਹ ਕਿਤਾਬ ਕਿਵੇਂ ਜਨਮੀ ਤੇ ਲਿਖੀ ਗਈ... ਕਿਸੇ ਰਿਸਾਲੇ ਦੇ ਸੰਪਾਦਕ ਵਲੋਂ ਲੇਖਕ ਨੂੰ ਦਾਗਿਸਤਾਨ ਸ਼ਹਿਰ ਦੀਆਂ ਰੰਗੀਨੀਆਂ, ਪ੍ਰਾਪਤੀਆਂ, ਪਰੰਪਰਾਵਾਂ ਅਤੇ ਲੋਕਾਂ ਵਲੋਂ ਕੀਤੇ ਮਾਅਰਕਿਆਂ ਬਾਰੇ ਸਾਹਿਤ ਦੇ ਕਿਸੇ ਵੀ ਰੂਪ ਵਿਚ ਵੀਹ-ਪੰਝੀ ਦਿਨਾਂ ਵਿਚ ਨੌਂ-ਦਸ ਸਫ਼ੇ ਲਿਖਣ ਲਈ ਕਿਹਾ ਗਿਆ।ਆਜ਼ਾਦ ਸੋਚ ਵਾਲਾ ਲੇਖਕ ਰਸੂਲ ਹਮਜ਼ਾਤੋਵ ਮਹਾਨ ਸ਼ਹਿਰ ਦਾਗਿਸਤਾਨ ਬਾਰੇ ਲਾਈਆਂ ਗਈਆਂ ਪਾਬੰਦੀਆਂ ਵਿਚ ਲਿਖ ਕੇ ਦਾਗਿਸਤਾਨ ਨੂੰ ਥੋੜੇ ਵਿੱਚ ਸਮੇਟਣਾ ਨਹੀਂ ਸੀ ਚਾਹੁੰਦਾ। ਉਹ ਖੁੱਲ ਕੇ ਲਿਖਣਾ ਚਾਹੁੰਦਾ ਸੀ। ਏਸੇ ਲਈ ਇਹ ਪੁਸਤਕ ਇਸ ਰੂਪ ਵਿੱਚ ਸਾਹਮਣੇ ਆਈ।
ਮੇਰਾ ਦਾਗ਼ਿਸਤਾਨ।
How this book has been incepted and written down, an editor of a magazine asked the writer to write about the laurels and achievements of the people, be it in any literary form and that can go up to several pages. The versatile writer Rasool Hamzatov, while writing about his motherland does not to get curtailed by any of the forms and literary segments. He was to write free. This is the main reason behind the formation of the book that has come this way.
Channel Playlist-
1. Punjabi Short Stories- [ Ссылка ]
2. Punjabi Folktales- [ Ссылка ]
3. Punjabi Modern Stories- [ Ссылка ]
Ещё видео!