ਪੰਚਕੂਲਾ ਤੋਂ ਜਿੱਥੇ ਬੀਜੇਪੀ ਯੁਵਾ ਮੋਰਚਾ ਦੇ ਮੈਂਬਰ ਆਸ਼ੂ ਦਾ ਗੈਂਗਵਾਰ ਵਿੱਚ ਕਤਲ ਹੋ ਗਿਐ... ਪੁਲਿਸ ਨੇ 4 ਲੋਕਾਂ ਨੂੰ ਹਿਰਾਸਤ ਵਿੱਚ ਲਿਐ....ਇਹ ਹਾਦਸਾ ਪੰਚਕੂਲਾ ਦੇ ਸਕੇਤਰੀ ਇਲਾਕੇ ਦਾ ਏ..ਮੌਤ ਦਾ ਕਾਰਨ ਪੁਰਾਣੀ ਰੰਜਿਸ਼ ਦੱਸਿਆ ਜਾ ਰਿਹਾ ਏ..
ਇਸ ਘਟਨਾ ਬਾਰੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੀ ਮੰਨੀਏ ਤਾਂ ਉਹ ਵੀ ਇਸ ਦਾ ਕਾਰਨ ਪੁਰਾਣੀ ਰੰਜਿਸ਼ ਹੀ ਦੱਸ ਰਹੇ ਨੇ..ਪਰਿਵਾਰ ਦਾ ਕਹਿਣਾ ਕਿ ਪਹਿਲਾਂ ਵੀ ਪੁਲਿਸ ਨੂੰ ਇਸ ਗੈਂਗ ਖਿਲਾਫ ਸ਼ਿਕਾਇਤ ਕੀਤੀ ਗਈ ਸੀ ਪਰ ਅਫਸੋਸ ਕਿ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ.....
Ещё видео!