Song - Sohne Supne ( Rab razi rakhe )
Singer - Vicky Seona
Female lead - Mehak Jain
Lyricist - Harish Patialvi
Music - AAR VEE
Director - Deep Patiala
Editor - Jujhar Singh Tung
DOP - Dalvir Vaid
Producer - Aman Hardaspuria, Chamkaur Kharoud
Makeup - Deepika
Label - Fire Blast Production
Blessings- Baldev Singh, Satwant Armaan
Special Thanks Pavni Bhatti
company contact , 9872544111, 9780560042
mail :- fireblastproduction@gmail.com
Spotify - [ Ссылка ]
Gaana - [ Ссылка ]
Resso - [ Ссылка ]
Jio Saavn - [ Ссылка ]
#raba #rāzī #rakhē #karvachauth #punjabi , #bhangra , #romanticsong #music, #loveringtone #punjabisongs #punjabi songs, latest punjabi songs 2022, punjab, desi, punjabi songs, #allhitpunjabisongs #newpunjabsongs 2022, download, #top10songs , #trendingsong , #trendingsong2022 , #baby
Sohne Supne
Tainu Rab Razi Rakhe
Maine Kamali Jihi Ne Tainu Pasand kr liya
ਮੈਨੂੰ ਕਮਲੀ ਜਿਹੀ ਨੂੰ ਤੂੰ ਪਸੰਦ ਕਰ ਲਿਆ
ਅੱਖਾਂ ਅੱਖਾਂ ਚੋ ਲੰਘਾ ਕੇ ਦਿਲ ਬੰਦ ਕਰ ਲਿਆ
ਫੇਰ ਅੱਖਾਂ ਨੂੰ ਅੱਖਾਂ ਨੇ ਰਜ਼ਾਮੰਦ ਕਰ ਲਿਆ
ਮੇਰੇ ਹਾਸਿਆਂ ਦੇ ਨਾਲ ਮੁਸਕਾਉਣ ਵਾਲਿਆ
ਤੈਨੂੰ ਰੱਬ ਰਾਜ਼ੀ ਰੱਖੇ ਦਿਲੋਂ ਚਾਹੁਣ ਵਾਲਿਆ.......
ਤੇਰੇ ਰੂਹ ਤੋਂ ਸ਼ੁਕਰਾਨੇ ਜਿੰਦਗੀ ਚ, ਆਉਣ ਵਾਲਿਆ
ਅੱਖਾਂ ਸਾਹਮਣੇ ਹੋਵੇਂ ਤਾਂ ਕੁਝ ਨਜਰ ਨਾ ਭਾਵੇ
ਗੱਲਾਂ ਤੇਰੇ ਨਾਲ ਕਰਾਂ ਫੇਰ ਕੋਈ ਨਾ ਬੁਲਾਵੇ
ਚਿੱਤ ਭਰੇ ਨਾ ਵੇ ਤੈਨੂੰ ਭਰ ਭਰ ਕੇ ਕਲਾਵੇ
ਸੋਵਾਂ ਤੇਰੀਆਂ ਬਾਹਾਂ ਚ ਮੁੜ ਜਾਗ ਹੀ ਨਾ ਆਵੇ
ਨਾੜ ਨਾੜ ਚ ਮੁਹੱਬਤਾਂ ਰਚਾਉਣ ਵਾਲਿਆ ਵੇ
ਤੈਨੂੰ ਰੱਬ ਰਾਜ਼ੀ ਰੱਖੇ ਦਿਲੋਂ ਚਾਹੁਣ ਵਾਲਿਆ
ਤੇਰੇ ਰੂਹ ਤੋਂ ਸ਼ੁਕਰਾਨੇ ਜਿੰਦਗੀ ਚ, ਆਉਣ ਵਾਲਿਆ
ਮੈਂ ਤਾਂ ਪਾਗਲ ਦੀਵਾਨੀ... ਜਿਹੀ ਹੋਈ ਫਿਰਦੀ
ਤੇਰੇ ਖਿਆਲ ਦੇ ਖਿਆਲਾਂ ਵਿੱਚ ਖੋਈ ਫਿਰਦੀ
ਸੋਹਣੇ ਸੁਪਨੇ ਸੰਧੂਰੀ ਜਿਹੇ ਪਰੋਈ ਫਿਰਦੀ
ਇੰਝ ਲੱਗੇ ਜਿਵੇਂ ਜਾਗਦੀ ਵੀ ਸੋਈ ਫਿਰਦੀ
ਰੀਝਾਂ ਅੱਲੜ੍ਹਾਂ ਦੇ ਸੀਨੇ ਚ ਜਗਾਉਣ ਵਾਲਿਆ
ਬਿਨਾ ਰੁੱਸੀ ਨੂੰ ਵੀ ਰੱਜ ਕੇ ਮਨਾਉਣ ਵਾਲਿਆ
ਤੈਨੂੰ ਰੱਬ ਰਾਜ਼ੀ ਰੱਖੇ ਦਿਲੋਂ ਚਾਹੁਣ ਵਾਲਿਆ
ਰੂਹ ਤੋਂ ਸ਼ੁਕਰਾਨੇ ਜਿੰਦਗੀ ਚ,ਆਉਣ ਵਾਲਿਆ
ਤੇਰੇ ਖੰਭ ਬਣਾਂ ਉੱਚੀ ਪਰਵਾਜ਼ ਬਣ ਜਾਵਾਂ
ਤੇਰੇ ਸੰਦਲੇ ਸੁਰਾਂ ਦਾ ਡੂੰਘਾ ਰਾਜ਼ ਬਣ ਜਾਵਾਂ
ਗੀਤ ਵਸਲਾਂ ਦੇ ਗਾਵੇਂ ਮੈਂ ਅਵਾਜ਼ ਬਣ ਜਾਵਾ
ਰੱਖੇ ਹਿੱਕ ਨਾਲ ਲਾ ਕੇ ਮੈਂ ਕੋਈ ਸਾਜ਼ ਬਣ ਜਾਵਾਂ
ਵਾਲ ਹੱਥਾਂ ਦਿਆਂ ਕੰਘੀਆਂ ਨਾਲ ਵਾਹੁਣ ਵਾਲਿਆ
ਗੀਤ ਗੱਲਾਂ ਦੇ ਹਰੀਸ਼ ਵੇ ਬਣਾਉਣ ਵਾਲਿਆ
ਤੈਨੂੰ ਰੱਬ ਰਾਜ਼ੀ ਰੱਖੇ ਦਿਲੋਂ ਚਾਹੁਣ ਵਾਲਿਆ
ਰੂਹ ਤੋਂ ਸ਼ੁਕਰਾਨੇ ਜਿੰਦਗੀ ਚ, ਆਉਣ ਵਾਲਿਆ
Mainū kamalī jihī nū tū pasada kara li'ā
akhāṁ akhāṁ cō laghā kē dila bada kara li'ā
phēra akhāṁ nū akhāṁ nē razāmada kara li'ā
mērē hāsi'āṁ dē nāla musakā'uṇa vāli'ā
tainū raba rāzī rakhē dilōṁ cāhuṇa vāli'ā.......
Tērē rūha tōṁ śukarānē jidagī ca,ā'uṇa vāli'ā
akhāṁ sāhamaṇē hōvēṁ tāṁ kujha najara nā bhāvē
galāṁ tērē nāla karāṁ phēra kō'ī nā bulāvē
cita bharē nā vē tainū bhara bhara kē kalāvē
sōvāṁ tērī'āṁ bāhāṁ ca muṛa jāga hī nā āvē
nāṛa nāṛa ca muhabatāṁ racā'uṇa vāli'ā
vē tainū raba rāzī rakhē dilōṁ cāhuṇa vāli'ā
rūha tōṁ śukarānē jidagī ca, ā'uṇa vāli'ā
maiṁ tāṁ pāgala dīvānī... Jihī hō'ī phiradī
tērē khi'āla dē khi'ālāṁ vica khō'ī phiradī
sōhaṇē supanē sadhūrī jihē parō'ī phiradī
ijha lagē jivēṁ jāgadī vī sō'ī phiradī
rījhāṁ alaṛhāṁ dē sīnē ca jagā'uṇa vāli'ā
binā rusī nū vī raja kē manā'uṇa vāli'ā
tainū raba rāzī rakhē dilōṁ cāhuṇa vāli'ā
rūha tōṁ śukarānē jidagī ca,ā'uṇa vāli'ā
tērē khabha baṇāṁ ucī paravāza baṇa jāvāṁ
tērē sadalē surāṁ dā ḍūghā rāza baṇa jāvāṁ
gīta vasalāṁ dē gāvēṁ maiṁ avāza baṇa jāvā
rakhē hika nāla lā kē maiṁ kō'ī sāza baṇa jāvāṁ
vāla hathāṁ di'āṁ kaghī'āṁ nāla vāhuṇa vāli'ā
gīta galāṁ dē harīśa vē baṇā'uṇa vāli'ā
tainū raba rāzī rakhē dilōṁ cāhuṇa vāli'ā
tērē rūha tōṁ śukarānē jidagī ca, ā'uṇa vāli'ā
Ещё видео!