ਬਾਗਾਂ ਆਲਾ਼ V/S MORINDA | PUBLIC OPINION | ਬਾਗਾਂ ਆਲਾ਼ ਕਿਵੇਂ ਬਣਿਆ MORINDA @balleballefilms ਅੱਜ ਤੋਂ 30 - 40 ਸਾਲ ਪਹਿਲਾਂ ਬਾਗਾਂ ਵਾਲਾ ਦੇ ਨਾਂ ਨਾਲ ਬੁਲਾਇਆ ਜਾਂਦਾ ਸੀ ਮੋਰਿੰਡੇ ਸ਼ਹਿਰ ਨੂੰ ਕਿਉਂਕਿ ਮੋਰਿੰਡਾ ਸ਼ਹਿਰ ਅੰਬਾਂ ਦੇ ਬਾਗਾਂ ਲਈ ਬਹੁਤ ਪ੍ਰਸਿੱਧ ਸੀ । 1947 ਦੀ ਵੰਡ ਸਮੇਂ ਮੋਰਿੰਡਾ ਕੇਵਲ ਅਤੇ ਕੇਵਲ ਬਾਗਾਂ ਵਾਲਾ ਦੇ ਨਾਂ ਨਾਲ ਹੀ ਜਾਣਿਆ ਜਾਂਦਾ ਰਿਹਾ । ਸਮੇਂ ਨੇ ਕਰਵਟ ਲਈ ਅੰਬਾਂ ਦੇ ਰੁੱਖ ਕੱਟੇ ਗਏ ਅਤੇ ਹੌਲੀ ਸਾਰੇ ਬਾਗ ਅਲੋਪ ਹੋ ਗਏ ਅਤੇ ਬਾਗਾਂ ਵਾਲਾ ਨਾਂ ਵੀ ਗਾਇਬ ਹੋ ਗਿਆ । ਅੱਜ ਇਸ ਸ਼ਹਿਰ ਨੂੰ ਮੋਰਿੰਡਾ ਕਿਹਾ ਜਾਂਦਾ ਹੈ । ਕਿਰਪਾ ਕਰਕੇ ਵੱਧ ਤੋਂ ਵੱਧ ਇਸ VLOG ਨੂੰ SHARE ਕਰੋ ਅਤੇ ਆਪਣੇ ਕੀਮਤੀ COMMENTS ਦੇ ਕੇ ਸਾਡੀ ਜਾਣਕਾਰੀ ਵਿੱਚ ਹੋਰ ਵਾਧਾ ਕਰਿਓ ਜੀ । #publicopinion #morinda #cityvlog #old_is_gold #baganwala #ropar
Ещё видео!