ਬਾਬਾ ਸੇਵਾ ਸਿੰਘ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਰਹਿਨੁਮਾਈ ਹੇਠ ਚੱਲ ਰਹੇ ਨਿਸ਼ਾਨ-ਏ-ਸਿੱਖੀ ਇੰਸਟੀਚਿਊਟ ਆਫ ਸਾਇੰਸ ਐਂਡ ਟ੍ਰੇਨਿੰਗ (ਐਨ.ਡੀ.ਏ.) ਵਿੰਗ ਦੇ 4 ਵਿਦਿਆਰਥੀਆਂ ਨੇ ਸਤੰਬਰ 2022 ਵਿੱਚ ਹੋਏ ਐਨ.ਡੀ.ਏ ਦੇ ਲਿਖਤੀ ਇਮਤਿਹਾਨ ਨੂੰ ਪਾਸ ਕੀਤਾ।
#khadursahib
#nishan_E_sikhi
#kaar_sewa_khadur_sahib
#baba_sewa_singh_ji
#nda_exam
#4students_from_khadur_sahib
Ещё видео!