Anchor - ਅਰਪਨਪ੍ਰੀਤ ਕੌਰ
Instrument Maker - ਸ. ਕ੍ਰਿਸ਼ਨ ਸਿੰਘ ਸਿਆਨ
ਗੁਰ ਨਾਨਕ ਦੀ ਗੱਲ ਕਰਦਿਆਂ ਹੀ ਬਾਬਾ ਜੀ ਹੋ ਜਾਂਦੇ ਹਨ ਭਾਵੁਕ
ਭਾਈ ਮਰਦਾਨੇ ਦੀ ਸੀ ਨਾਨਕ ਨਾਲ ਸੱਚੀ ਪ੍ਰੀਤ
ਰਬਾਬ ਬਣਾਉਂਦੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਰਦਾ ਹਾਂ ਮਹਿਸੂਸ
ਮੈਂ ਰਬਾਬ ਬਣਾ ਤਾਂ ਸਕਦਾ ਹਾਂ, ਸੁਰ ਵਾਹਿਗੁਰੂ ਹੀ ਪਾਉਂਦਾ ਹੈ
ਮੇਰੇ ਲਈ ਮੇਰੀ ਕਿਰਤ ਹੈ ਨਾਨਕ ਦਾ ਅਸ਼ੀਰਵਾਦ
ਘੱਟ ਸੈਲਾਬ ਚੁੱਕਣ ਵਾਲੀ ਤੁਨ ਦੀ ਲੱਕੜੀ ਤੋਂ ਬਣਦੀ ਹੈ ਰਬਾਬ
5-6 ਮਹੀਨਿਆਂ ਦਾ ਲੱਗਦਾ ਹੈ ਸਮਾਂ, ਪਰ ਨਹੀਂ ਮਿਲਦੀ ਸਹੀ ਕੀਮਤ
This is official channel Darshan Tv powered by Jagbani Tv. Here you can watch all the activities related to Sikhism.
You can watch all coverage on upcoming events like 550th Parkash Purab of Shri Guru Nanak Dev Ji, Nagar Kirtan and much more.
For all the updates we request you to subscribe our channel and press the bell icon for all notifications.
#BabaKrishanSinghSian #550thGurpurab #ShriGuruNanakDevJi #S.KrishanSinghSian
Ещё видео!