Brampton ਦੇ ਮੇਅਰ Patrick Brown ਨੇ ਕਿਊਨਜ ਮੈਨੋਰ ਈਵੈਂਟ ਸੈਂਟਰ ਵਿੱਚ ਲੋਕਾਂ ਦੇ ਵੱਡੇ ਇਕੱਠ ਨੂੰ ਕੀਤਾ ਸੰਬੋਧਨ