ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਗੋਲੀਬਾਰੀ. ਜ਼ਿਲ੍ਹਾ ਅਦਾਲਤ ਦੇ ਮੈਡੀਟੇਸ਼ਨ ਸੈਂਟਰ 'ਚ ਚੱਲੀ ਗੋਲੀ. ਇੱਕ ਵਿਅਕਤੀ ਹੋਇਆ ਜ਼ਖਮੀ. ਜਾਣਕਾਰੀ ਮੁਤਾਬਿਕ ਝਗੜੇ ਦੀਆਂ ਦੋ ਧਿਰਾਂ ਨੂੰ ਆਪਸੀ ਗੱਲਬਾਤ ਲਈ ਬੁਲਾਇਆ ਗਿਆ ਸੀ। ਇਸ ਦੌਰਾਨ ਦੋਵਾਂ ਵਿਚਾਲੇ ਤਕਰਾਰ ਵਧ ਗਈ ਅਤੇ ਇਕ ਵਿਅਕਤੀ ਨੇ ਗੋਲੀਆਂ ਚਲਾ ਦਿੱਤੀਆਂ। ਜ਼ਖਮੀ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ।
Firing in Chandigarh District Court. A bullet fired in the meditation center of the district court. One person was injured. According to the information, the two sides of the dispute were called for mutual talks. Meanwhile, the dispute between the two escalated and one person opened fire. The injured person was taken to hospital.
#chandigarh #court #firing #meditationcenter #ChandigarhPolice #chandigarhnews #IndiaNews #IndiaNewsPunjab
For More Information visit us: [ Ссылка ] ( Live )
Connect with us on Social platform at: [ Ссылка ] (Facebook)
Connect with us on Social platform at: [ Ссылка ]
Subscribe to our You Tube channel: [ Ссылка ] (Youtube)
Connect with us on Social platform at: [ Ссылка ] ( Koo APP)
Ещё видео!