ਸੰਗਰੂਰ ਦੇ ਪਿੰਡ ਮੱਟਰਾਂ ਵਿਖੇ ਇਕ ਕਿਸਾਨ ਲਾਲ ਸਿੰਘ ਨੇ ਬਿਨਾ ਅੱਗ ਲਗਾਏ 2 ਨਵੰਬਰ ਨੂੰ ਠੇਕੇ ਲਈ ਹੋਈ ਜਮੀਨ ਵਿਚ 6 ਏਕੜ ਕਣਕ ਦੀ ਬਿਜਾਈ ਕੀਤੀ ਸੀ। ਜਦੋਂ ਕਣਕ ਦੀ ਫਸਲ ਨੂੰ ਪਾਣੀ ਦੇਣ ਲਈ ਕਿਸਾਨ ਨੇ 19 ਨਵੰਬਰ ਵਾਲੇ ਦਿਨ ਖੇਤ ਵਿਚ ਗੇੜਾ ਕੱਢਿਆ ਤਾਂ ਉਸਨੂੰ ਪਤਾ ਲੱਗਿਆ ਕਿ ਕਣਕ ਦੀ ਫਸਲ ਨੂੰ ਗੁਲਾਬੀ ਸੁੰਢੀ ਪੈਣ ਲੱਗ ਪਈ ਹੈ ਕਿਉਂਕਿ ਅਜੇ ਕਣਕ ਨੂੰ ਪਹਿਲਾ ਪਾਣੀ ਹੀ ਲੱਗਣਾ ਸੀ।
A farmer Lal Singh planted 6 acres of wheat in the leased land on November 2 without setting fire at Mattaran village in Sangrur. When the farmer went round the field on November 19 to give water to the wheat crop, he found that the wheat crop had started getting pink rot because the wheat was yet to receive the first water.
#sangrur #kisan #gulabusundi #indianews #indianews #indianewpunjab
For More Information visit us: [ Ссылка ] ( Live )
Connect with us on Social platform at: [ Ссылка ] (Facebook)
Connect with us on Social platform at: [ Ссылка ]
Subscribe to our You Tube channel: [ Ссылка ] (Youtube)
Connect with us on Social platform at: [ Ссылка ] ( Koo APP)
Ещё видео!