ਜੋੜੀ ਜਦੋਂ ਚੁਬਾਰੇ ਚੜਦੀ
ਸਾਨੂੰ ਵੇਖ ਗਵਾਂਢਣ ਸੜਦੀ
ਸਾਰੇ ਪਿੰਡ ਵਿਚ ਗੱਲਾਂ ਕਰਦੀ
ਵੇ ਮੇਰੇ ਹੋਲੇ ਭਾਰ ਦੀਆਂ
ਬੱਚੀਆਂ ਪਾਉਂਦਾ ਰਹਿੰਦਾ ਨੀ ਮੁੰਡਾ ਮੁਟਿਆਰ ਦੀਆਂ
ਬੱਚੀਆਂ ਪਾਉਂਦਾ ਰਹਿੰਦਾ ਨੀ ਮੁੰਡਾ ਮੁਟਿਆਰ ਦੀਆਂ
ਨੀ ਮੈਂ ਪੁੱਟ ਬੁਹੜੇ ਦਾ ਕੱਲਾ
ਵੋਹਟੀ ਜਿਓਂ ਚਾਂਦੀ ਦਾ ਛੱਲਾ
ਮੂੰਹ ਤੋਂ ਨਾ ਸਰਕਾਮੀ ਪੱਲਾ
ਨੀ ਕੋਈ ਹੌਂਕਾ ਭਰਜੁਗਾ
ਦਰਸ਼ਨ ਕਰਕੇ ਤੇਰੇ ਉਹ ਸਿਰ ਚੜ ਕੇ ਮਰ ਜੁਗਾ
ਨੀ ਦਰਸ਼ਨ ਕਰ ਕੇ ਤੇਰੇ ਉਹ ਸਿਰ ਚੜ ਕੇ ਮਰਜੂ ਗਾ
ਤੂੰ ਨੇਹਰੇ ਘਰ ਦਾ ਚਾਨਣ
ਤੂੰ ਚਾਨਣ ਤੋਂ ਵੀ ਚਿੱਟੀ
ਦੋਨਾਂ ਚੋ ਕਿਹੜਾ ਸੋਹਣਾ
ਗੱਲ ਤੇਰੇ ਉੱਤੇ ਸਿੱਟੀ
ਵੇ ਸੁਣ ਮਖਮਲ ਵਰਗਿਆਂ ਯਾਰਾ
ਤੈਨੂੰ ਚੰਦ ਕਮਾ ਜਾ ਤਾਰਾ
ਸਿਫਤਾਂ ਕਰਦਾ ਏ ਜੱਗ ਸਾਰਾ
ਉਹ ਗਾਜਰ ਵਰਗੀ ਨਾਰ ਦੀਆਂ
ਬੱਚੀਆਂ ਪਾਉਂਦਾ ਰਹਿੰਦਾ ਨੀ ਮੁੰਡਾ ਮੁਟਿਆਰ ਦੀਆਂ
ਦੋ ਨੈਣ ਸ਼ਰਬਤੀ ਤੇਰੇ
ਤੂੰ ਸਾਰਾ ਸ਼ਰਬਤ ਲਗੇ
ਨੇ ਤੂੰ ਸਿਖਰ ਦੁਪਹਿਰੇ ਵਰਗੀ
ਤੂੰ ਸੂਰਜ ਬਣ ਕੇ ਠੱਗੇ
ਉਹ ਛੁਪ ਗਿਆ ਚੰਦ ਟਹਿਕਦੇ ਤਾਰੇ
ਘਰ ਵਿਚ ਚੁੱਪ ਵਰਤ ਗਈ ਸਾਰੇ
ਤੇਰਾ ਜੇਠ ਗੰਗੂਰੇ ਮਾਰੇ
ਓਹਦਾ ਵੀ ਸਿਰ ਸੱੜ ਜੁ ਗਾ
ਦਰਸ਼ਨ ਕਰਕੇ ਤੇਰੇ ਉਹ ਸਿਰ ਚੜ ਕੇ ਮਰ ਜੁਗਾ
ਠੇਕੇ ਤੇ ਜਾਇਆ ਨਾ ਕਰ
ਜੇ ਹੁਣ ਜਾਮਾ ਤਾ ਜਾਣੀ
ਅੱਜ ਕਾਹਤੋਂ ਪੀ ਕੇ ਆਇਆ
ਇਹ ਤਾ ਤੂੰ ਆਪ ਸਿਆਣੀ
ਵੇ ਮੈਂ ਹੋਈ ਸ਼ਰਮ ਨਾਲ ਪਾਣੀ
ਕੁੜੀਆਂ ਦੀ ਕਮਜਾਤਣ ਢਾਣੀ
ਓਹਨਾ ਚੋ ਇਕ ਖ਼ਸਮਾਂ ਖਾਣੀ
ਗੱਲਾਂ ਕਰੇ ਦੀਦਾਰ ਦੀਆਂ
ਤੇਰੀ ਹੀਰਾਂ ਤੇ ਸਰਦਾਰੀ
ਤੇਰੇ ਰਾਂਝੇ ਵਰਗੇ ਚੇਲੇ
ਗੋਰਖ ਦਾ ਟਿੱਲਾ ਲੱਗਦਾ
ਤੈਨੂੰ ਕਿਥੋਂ ਪੈਣ ਝੁਮੇਲੇ
ਨੀ ਗੋਰਖ ਦਾ ਟਿੱਲਾ ਲੱਗਦਾ
ਤੈਨੂੰ ਕਿਥੋਂ ਪੈਣ ਝੁਮੇਲੇ
ਨੀ ਜਦ ਤੁਰਦੀ ਆਂ ਹਿੱਕ ਤਣ ਕੇ
ਉਦੋਂ ਨਾਗ ਇਸ਼ਕ ਦਾ ਬਣਕੇ
ਨੀ ਪਾਸੇ ਕਰ ਮਾਲਾ ਦੇ ਮਣਕੇ
ਹਾਏ ਛਾਤੀ ਤੇ ਲੜਜੁ ਗਾ
ਦਰਸ਼ਨ ਕਰਕੇ ਤੇਰੇ ਉਹ ਸਿਰ ਚੜ ਕੇ ਮਰ ਜੁਗਾ
ਜੋੜੀ ਜਦੋਂ ਚੁਬਾਰੇ ਚੜਦੀ
ਸਾਨੂੰ ਵੇਖ ਗਵਾਂਢਣ ਸੜਦੀ
ਸਾਰੇ ਪਿੰਡ ਵਿਚ ਗੱਲਾਂ ਕਰਦੀ
ਵੇ ਮੇਰੇ ਹੋਲੇ ਭਾਰ ਦੀਆਂ
ਬੱਚੀਆਂ ਪਾਉਂਦਾ ਰਹਿੰਦਾ ਨੀ ਮੁੰਡਾ ਮੁਟਿਆਰ ਦੀਆਂ
ਬੱਚੀਆਂ ਪਾਉਂਦਾ ਰਹਿੰਦਾ ਨੀ ਮੁੰਡਾ ਮੁਟਿਆਰ ਦੀਆਂ
ਨੀ ਮੈਂ ਪੁੱਟ ਬੁਹੜੇ ਦਾ ਕੱਲਾ
ਵੋਹਟੀ ਜਿਓਂ ਚਾਂਦੀ ਦਾ ਛੱਲਾ
ਮੂੰਹ ਤੋਂ ਨਾ ਸਰਕਾਮੀ ਪੱਲਾ
ਨੀ ਕੋਈ ਹੌਂਕਾ ਭਰਜੁਗਾ
ਦਰਸ਼ਨ ਕਰਕੇ ਤੇਰੇ ਉਹ ਸਿਰ ਚੜ ਕੇ ਮਰ ਜੁਗਾ
ਨੀ ਦਰਸ਼ਨ ਕਰ ਕੇ ਤੇਰੇ ਉਹ ਸਿਰ ਚੜ ਕੇ ਮਰਜੂ ਗਾ
ਤੂੰ ਨੇਹਰੇ ਘਰ ਦਾ ਚਾਨਣ
ਤੂੰ ਚਾਨਣ ਤੋਂ ਵੀ ਚਿੱਟੀ
ਦੋਨਾਂ ਚੋ ਕਿਹੜਾ ਸੋਹਣਾ
ਗੱਲ ਤੇਰੇ ਉੱਤੇ ਸਿੱਟੀ
ਵੇ ਸੁਣ ਮਖਮਲ ਵਰਗਿਆਂ ਯਾਰਾ
ਤੈਨੂੰ ਚੰਦ ਕਮਾ ਜਾ ਤਾਰਾ
ਸਿਫਤਾਂ ਕਰਦਾ ਏ ਜੱਗ ਸਾਰਾ
ਉਹ ਗਾਜਰ ਵਰਗੀ ਨਾਰ ਦੀਆਂ
ਬੱਚੀਆਂ ਪਾਉਂਦਾ ਰਹਿੰਦਾ ਨੀ ਮੁੰਡਾ ਮੁਟਿਆਰ ਦੀਆਂ
ਦੋ ਨੈਣ ਸ਼ਰਬਤੀ ਤੇਰੇ
ਤੂੰ ਸਾਰਾ ਸ਼ਰਬਤ ਲਗੇ
ਨੇ ਤੂੰ ਸਿਖਰ ਦੁਪਹਿਰੇ ਵਰਗੀ
ਤੂੰ ਸੂਰਜ ਬਣ ਕੇ ਠੱਗੇ
ਉਹ ਛੁਪ ਗਿਆ ਚੰਦ ਟਹਿਕਦੇ ਤਾਰੇ
ਘਰ ਵਿਚ ਚੁੱਪ ਵਰਤ ਗਈ ਸਾਰੇ
ਤੇਰਾ ਜੇਠ ਗੰਗੂਰੇ ਮਾਰੇ
ਓਹਦਾ ਵੀ ਸਿਰ ਸੱੜ ਜੁ ਗਾ
ਦਰਸ਼ਨ ਕਰਕੇ ਤੇਰੇ ਉਹ ਸਿਰ ਚੜ ਕੇ ਮਰ ਜੁਗਾ
ਠੇਕੇ ਤੇ ਜਾਇਆ ਨਾ ਕਰ
ਜੇ ਹੁਣ ਜਾਮਾ ਤਾ ਜਾਣੀ
ਅੱਜ ਕਾਹਤੋਂ ਪੀ ਕੇ ਆਇਆ
ਇਹ ਤਾ ਤੂੰ ਆਪ ਸਿਆਣੀ
ਵੇ ਮੈਂ ਹੋਈ ਸ਼ਰਮ ਨਾਲ ਪਾਣੀ
ਕੁੜੀਆਂ ਦੀ ਕਮਜਾਤਣ ਢਾਣੀ
ਓਹਨਾ ਚੋ ਇਕ ਖ਼ਸਮਾਂ ਖਾਣੀ
ਗੱਲਾਂ ਕਰੇ ਦੀਦਾਰ ਦੀਆਂ
ਤੇਰੀ ਹੀਰਾਂ ਤੇ ਸਰਦਾਰੀ
ਤੇਰੇ ਰਾਂਝੇ ਵਰਗੇ ਚੇਲੇ
ਗੋਰਖ ਦਾ ਟਿੱਲਾ ਲੱਗਦਾ
ਤੈਨੂੰ ਕਿਥੋਂ ਪੈਣ ਝੁਮੇਲੇ
ਨੀ ਗੋਰਖ ਦਾ ਟਿੱਲਾ ਲੱਗਦਾ
ਤੈਨੂੰ ਕਿਥੋਂ ਪੈਣ ਝੁਮੇਲੇ
ਨੀ ਜਦ ਤੁਰਦੀ ਆਂ ਹਿੱਕ ਤਣ ਕੇ
ਉਦੋਂ ਨਾਗ ਇਸ਼ਕ ਦਾ ਬਣਕੇ
ਨੀ ਪਾਸੇ ਕਰ ਮਾਲਾ ਦੇ ਮਣਕੇ
ਹਾਏ ਛਾਤੀ ਤੇ ਲੜਜੁ ਗਾ
ਦਰਸ਼ਨ ਕਰਕੇ ਤੇਰੇ ਉਹ ਸਿਰ ਚੜ ਕੇ ਮਰ ਜੁਗਾ
---------
ਦੀਦਾਰ ਸੰਧੂ, ਸਨੇਹਲਤਾ
Ещё видео!