#Paslam23
#NavHayer
#ShanayaRecords
Shanaya Records & Dilshad Masih Presents
Artists - Nav Hayer
Zaboor - 23
Baking Music - Mla
Producer: Lazar Hayer
Lyrics video - Kanaran Bains
Contact - +91 9914220147 +91 6239-163608
Spl tnx Dilshad Masih, Mercy, Gian Chand, Barkat Masih, Chano, Amroo
Keep share, pray and comment 🙏🙏
Watch & subscribe for more videos in future
Need your love and support
Make sure to do subscribe to our YouTube channel
SHANAYA RECORDShttps://www.youtube.com/channel/UCgqQpMNwtOG3VDtz0eWGZ5w
Keep Share, Prayer & comment
Instagram [ Ссылка ]
Lyrics in punjabi
ਜ਼ਬੂਰ 23
ਯਹੋਵਾਹ ਮੇਰਾ ਅਯਾਲੀ ਹੈ,
ਮੈਨੂੰ ਥੁੜ ਨਹੀਂ ਹੋਵੇਗੀ ।
ਉਹ ਮੈਨੂੰ ਹਰੇ ਹਰੇ ਘਾਹ ਦੀਆ ਜੂਹਾ ਵਿੱਚ
ਬਿਠਾਉਂਦਾ ਹੈ,
ਉਹ ਮੈਨੂੰ ਸੁਖਦਾਇਕ ਪਾਣੀਆਂ ਕੋਲ ਲੈ ਜਾਂਦਾ
ਹੈ ।
ਉਹ ਮੇਰੀ ਜਾਨ ਵਿੱਚ ਜਾਨ ਪਾਉਂਦਾ ਹੈ,
ਧਰਮ ਦੇ ਮਾਰਗਾਂ ਵਿੱਚ ਉਹ ਆਪਣੇ ਨਾਮ ਦੇ
ਨਮਿੱਤ
ਮੇਰੀ ਅਗਵਾਈ ਕਰਦਾ ਹੈ ।
ਭਾਵੇਂ ਮੈਂ ਮੌਤ ਦੀ ਛਾਂ ਦੀ ਵਾਦੀ ਵਿੱਚ ਫਿਰਾਂ ,
ਮੈਂ ਕਿਸੇ ਬਦੀ ਤੋਂ ਨਹੀਂ ਡਰਾਂਗਾ ,
ਤੂੰ ਜੋ ਮੇਰੇ ਨਾਲ ਹੈਂ ।
ਤੇਰੀ ਸੋਟੀ ਤੇ ਤੇਰੀ ਲਾਠੀ, ਏਹ ਮੈਨੂੰ ਤਸੱਲੀ
ਦਿੰਦੀਆਂ ਹਨ ।
ਤੂੰ ਮੇਰੇ ਵਿਰੋਧੀਆਂ ਦੇ ਸਨਮੁਖ ਮੇਰੇ ਅੱਗੇ ਮੇਜ਼
ਵਿਛਾਉਂਦਾ ਹੈਂ ,
ਤੈਂ ਮੇਰੇ ਸਿਰ ਉੱਤੇ ਤੇਲ ਝੱਸਿਆ ਹੈਂ,
ਮੇਰਾ ਕਟੋਰਾ ਭਰਿਆ ਹੋਇਆ ਹੈ ।
ਸੱਚ ਮੁੱਚ ਭਲਿਆਈ ਅਰ ਦਯਾ ਜੀਉਣ ਭਰ ਮੇਰਾ
ਪਿੱਛਾ ਕਰਨਗੀਆਂ
ਅਤੇ ਮੈਂ ਸਦਾ ਯਹੋਵਾਹ ਦੇ ਘਰ ਵਿੱਚ ਵੱਸਾਂਗਾ ! ।।
ਆਮੀਨ
Ещё видео!