ਪਹਿਲੀ ਪਾਤਸ਼ਾਹੀ ਧੰਨ ਧੰਨ ਗੂਰ ਨਾਨਕ ਦੇਵ ਮਹਾਰਾਜ ਜੀ ਦੇ 555ਵੇ ਪ੍ਕਾਸ ਪੂਰਬ ਨੂੰ ਸਮਰਪਿਤ ਅਤੇ ਗੂਰੁਦਾਆਰਾ ਸਾਹਿਬ ਗੂਰੁ ਨਾਨਕ ਸੈਟਰ ਐਸੋਸੀਏਸ਼ਨ ਥਾਪਰਾ ਬੈਂਕਾਕ ਥਾਈਲੈਂਡ ਦੇ 10 ਸਾਲਾ ਸੰਪੂਰਣ ਹੋਣ ਦੀ ਖੁਸ਼ੀ ਵਿੱਚ ਸ਼ੀ ਅਖੰਡ ਪਾਠਾ ਦੀਆਂ ਲੜੀਆ ਦੀ ਆਰੰਭਤਾ ਸਮੂਹ ਸਿੱਖ ਜਗਤ ਦੀਆ ਸੰਗਤਾ ਵੱਲੋ ਵਾਹਿਗੁਰੂ ਜੀ ਦਾ ਜਾਪ ਕਰਦਿਆ ਪੂਰੀ ਰਹਿਤ ਮਰਿਆਦਾ ਅਨੁਸਾਰ ਗੂਰੁਦਾਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਸਾਹਿਬ ਲੱਖਵਿੰਦਰ ਸਿੰਘ ਜੀ ਵੱਲੋ ਅਕਾਲ ਪੁਰਖ ਵਾਹਿਗੁਰੂ ਦੇ ਚਰਨਾ ਵਿੱਚ ਅਰਦਾਸ ਕਰਨ ਉਪਰੰਤ ਕਰਵਾਈ ਸੰਗਤ ਵੱਲੋ ਸ਼ੀ ਗੂਰੁ ਗੰਥ ਸਾਹਿਬ ਦਾ ਸਤਿਕਾਰ ਫੂਲਾ ਦੀ ਵਰਖਾ ਕਰਕੇ ਕੀਤਾ ਭਾਰੀ ਗਿਣਤੀ ਵਿੱਚ ਸੰਗਤ ਨੇ ਅਰਦਾਸ ਵਿੱਚ ਸ਼ਾਮਲ ਹੋ ਕੇ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਮੱਥਾ ਟੇਕਿਆ ਅਤੇ ਅਸ਼ੀਰਵਾਦ ਪ੍ਪਾਤ ਕੀਤਾ ਇਸ ਮੋਕੇ ਗੁਰੂ ਘਰ ਦੇ ਲੰਗਰ ਵੀ ਅਤੁੱਟ ਵਰਤਾਇਆ ਗਿਆ
Ещё видео!