ਸਮਰੱਥ ਬ੍ਰਹਿਮੰਡੀ ਧੁੰਦਾਂ ਅਤੇ ਅਨੰਤ ਪ੍ਰਕਾਸ਼ਾਂ ਦੀ ਹਰ ਸੰਭਵ-ਅਸੰਭਵ ਹਰਕਤ ਦੀ ਮਾਲਕ, ਦਸਾਂ ਜਾਮਿਆਂ ਦੇ ਸੰਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਰਮੀ ਇੱਕੋ ਇਲਾਹੀ ਜੋਤ ਨੂੰ ਧਿਆਉਂਦਿਆਂ ਅਸੀਂ ੧ ਜਨਵਰੀ ੨੦੧੯ ਤੋਂ ੧੨ ਗੀਤਾਂ ਦੀ ਲੜੀ ' ਸੂਰਜੁ ਏਕੋ ਰੁਤਿ ਅਨੇਕ ' ਸ਼ੁਰੂ ਕੀਤੀ ਸੀ । ਇਸੇ ਲੜੀ ਤਹਿਤ, ਦਸਾਂ ਪਾਤਸ਼ਾਹੀਆਂ, ਸ਼ਬਦ ਗੁਰੂ ਅਤੇ ਸਿੱਖੀ ਦੇ ਮਹਾਂ-ਮੌਲਿਕ ਅਕੀਦੇ ਦੀ ਇੱਕਮਿਕਤਾ ਹਰ ਮਹੀਨੇ ਦੀ ਪਹਿਲੀ ਨੂੰ ਗੀਤ ਦੇ ਰੂਪ ਵਿੱਚ ਸਾਂਝੀ ਕਰਦੇ ਹਾਂ । ਤੀਸਰਾ ਗੀਤ 'ਦਿਲਬਰ ਅਮੋਲਕ' ਪਹਿਲੀ ਮਾਰਚ ਨੂੰ ਲੈਕੇ ਆ ਰਹੇ ਹਾਂ ।
♪ Also Available on ♪
iTunes: [ Ссылка ]
AppleMusic: [ Ссылка ]
Spotify: [ Ссылка ]
YoutubeMusic: [ Ссылка ]
Wynk: [ Ссылка ]
JioSaavn: [ Ссылка ]
Amazon: [ Ссылка ]
Tidal: [ Ссылка ]
Soundcloud: [ Ссылка ]
Hungama: [ Ссылка ]
Napster: [ Ссылка ]
ਲੜੀ : ਸੂਰਜੁ ਏਕੋ ਰੁਤਿ ਅਨੇਕ / Sooraj Eko Rut Anek
Song : ਦਿਲਬਰ ਅਮੋਲਕ ( ਪਾਤਸ਼ਾਹੀ ਤੀਜੀ ) / Dilbar Amolak ( Patshahi Teeji )
Voice : ਮਨਪ੍ਰੀਤ / Manpreet ( Instagram: [ Ссылка ] )
Lyrics : ਹਰਮਨਜੀਤ / Harmanjeet ( Instagram: [ Ссылка ] )
Music : ਜੁਆਏ-ਅਤੁਲ / Joy-Atul
Composition : ਹਰਮਨਜੀਤ / Harmanjeet, ਮਨਪ੍ਰੀਤ / Manpreet
English Translation : ਅੰਮ੍ਰਿਤ ਕੌਰ/Amrit Kaur
Lyrical Video : ਹਰਪ੍ਰੀਤ ਸਹੋਤਾ/ Harpreet Sahota
Concieved by : Team We
Label : Whitenotes Entertainment
ਕਹਿਣ-ਕੱਥਣ ਤੋਂ ਬਾਹਰ ਦੇ ਆਦਿ-ਜੁਗਾਦੀ ਸੋਮੇ ਨੂੰ ਆਪਣੀ ਸ਼ਰਧਾ, ਭਾਵਨਾ ਤੇ ਵੈਰਾਗ ਦਾ ਤਿਲ-ਫੁੱਲ ਸੌਂਪਦੇ ਹਾਂ । ਸਰਬੱਤ ਦਾ ਭਲਾ ਮੰਗਦੇ ਹਾਂ । ਚੜ੍ਹਦੀ ਕਲਾ ਜੀਓ ।
☎ To set (Dilbar Amolak) as your ringtone ☎
Airtel Subscribers Hello Tune Dial 5432117571763
Vodafone Subscribers Dial 12213583
Idea Subscribers Sms 12213583 to 56789
BSNL (South / East) Subscribers Sms BT 12213583 to 56700
Full Album Available on:
Apple Music: [ Ссылка ]
Spotify: [ Ссылка ]
Amazon Music: [ Ссылка ]
Ещё видео!