Jalala-Land ਇਕ ਆਮ ਮੱਧ ਵਰਗ ਦੇ ਮੁੰਡਿਆਂ ਦੀ ਕਹਾਣੀ ਹੈ , ਜਿੰਨਾ ਦੀ ਪਹੁੰਚ ਲੰਡਿਆਂ ਜੀਪਾਂ , ਥਾਰ , ਮਰਸਡੀਜ਼ ਤਕ ਨਹੀਂ ਹੈ , ਨਾ ਹੀ ਇਹਨਾ ਦੀ ਪਹੁੰਚ ਮਹਿੰਗੇ ਬ੍ਰਾਂਡ ਆ ਕਲੱਬ-ਪੱਬ ਤਕ ਹੈ, ਇਹ ਮਿਹਨਤਕਸ਼ ਮੁੰਡੇ ਜਿਹੜੇ ਸਾਰਾ ਹਫਤਾ ਕਮ ਕਰਦੇ ਨੇ ਫੇਰ ਥੋੜਾ ਜਵਾਨੀ ਦਾ ਆਨੰਦ ਮਾਨਣ ਲਈ ਚੰਡੀਗੜ੍ਹ ਦਾ ਗੇੜਾ ਕੱਢਦੇ ਨੇ. ਆਖਿਰਕਾਰ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ, ਏਦੇ ਤੇ ਸਾਰੇ ਪੰਜਾਬ ਦਾ ਓਨਾ ਈ ਹਕ਼ ਹੈ ਜਿੰਨਾ ਚੰਡੀਗੜ੍ਹ ਦੇ ਵਸਨੀਕਾਂ ਦਾ ਆ ਉੱਚ -ਵਰਗੀ ਅਮੀਰ ਘਰਾਂ ਦੇ ਬੱਚਿਆਂ ਦਾ ਹੈ . ਏਨਾ ਮੁੰਡਿਆਂ ਦੇ adventures ਤੇ misadventures ਨੂੰ ਵੇਖਣ ਲਈ ਵੇਖੋ ਜਲਾਲਲੈਂਡ.
Song - 'Bhang diye bootiye' is a lyrical cover of Original song 'Daaru di Botal' by EAST SIDE STORY. Special Thanks to CASIM MAHMOOD and TARIQ YOUSAF (TG KING) for inspiring us. Link of Original is below go and check out that amazing song.
[ Ссылка ]
Jalala-land is a story about young men belonging to middle class households who don't have access to open jeeps or wranglers or expensive brands or clubs and pubs. These are hardworking boys who toil all week and then come to roam around Chandigarh to have some fun. After all, Chandigarh is the capital of Panjaab and all the people of Panjaab have as much right to it as much as the residents of Chandigarh or kids from privileged households.
Watch Jalala-land to savor the misadventures of these young men.
Ещё видео!