ਕੀ ਤੁਸੀਂ Sarkari Naukri ਦੀ ਤਿਆਰੀ ਕਰ ਰਹੇ ਹੋ, ਜਿਵੇ ਕਿ : Civil Services, UPSC IAS PCS IPS Exam, SSC CGL, Bank PO, IBPS PO, SBI Clerk, ਜਾਂ ਕੋਈ ਹੋਰ Competitive Exam? ਆਉਣ ਵਾਲੇ Competitive Exam ਲਈ ਅਸਾਨ ਅਤੇ ਪ੍ਰਭਾਵਸ਼ਾਲੀ ਤਿਆਰੀ ਕਰਨ ਵਿਚ ਮਦਦ ਕਰਨ ਲਈ ਇਹ ਪੰਜ ਵਧੀਆ ਅਤੇ ਜ਼ਰੂਰੀ Study Tips ਜਾਣੋ ਅਤੇ ਪਹਿਲੀ ਵਾਰ ਵਿਚ ਹੀ ਇਸ ਨੂੰ Crack ਕਰ ਲਵੋ. ਇਹ ਸੁਝਾਅ ਰਮਨ ਕੌਰ ਦੁਆਰਾ ਦਿੱਤੇ ਗਏ ਹਨ, ਜਿਨ੍ਹਾਂ ਨੇ ਹਾਲ ਹੀ ਵਿੱਚ 3 ਸਰਕਾਰੀ ਨੌਕਰੀਆਂ ਪਾਈਆਂ ਹਨ.
ਰਮਨ ਕੌਰ, ਜੋ ਕਿ ਚੰਡੀਗੜ੍ਹ ਦੇ ਰਹਿਣ ਵਾਲੇ ਹਨ, ਹਰ Govt. Exam aspirant ਲਈ ਇਕ ਪ੍ਰੇਰਣਾਦਾਇਕ ਮਿਸਾਲ ਹੈ. ਇੱਕ ਸਮਾਂ ਸੀ ਜਦੋਂ ਉਸਨੂੰ failures ਦਾ ਸਾਹਮਣਾ ਵੀ ਕਰਨਾ ਪਿਆ, ਉਹ ਪੜਾਅ ਜਿਸ ਨੇ ਉਸਨੂੰ ਪੂਰੀ ਤਰ੍ਹਾਂ ਤੋੜ ਦਿੱਤਾ. ਉਸਦੇ ਆਪਣੇ ਮਾਪਿਆਂ ਨੇ ਉਸ ਵਿੱਚ ਵਿਸ਼ਵਾਸ ਗੁਆ ਦਿੱਤਾ ਅਤੇ ਉਸਨੂੰ ਵਿਆਹ ਕਰਵਾਉਣ ਅਤੇ ਸਰਕਾਰੀ ਨੌਕਰੀ ਦਾ ਸੁਪਨਾ ਛੱਡਣ ਲਈ ਕਿਹਾ । ਪਰ ਉਸਨੇ ਸਭ ਕੁਝ ਪਿੱਛੇ ਛੱਡਣ ਦਾ ਫੈਸਲਾ ਕੀਤਾ ਅਤੇ ਸਖਤ ਤਿਆਰੀ ਸ਼ੁਰੂ ਕਰ ਦਿੱਤੀ, ਜਿਸਦੇ ਨਤੀਜੇ ਵਜੋਂ ਉਸ ਨੂੰ ਸਿਰਫ ਇੱਕ ਹੀ ਨਹੀਂ, 3 ਸਰਕਾਰੀ ਨੌਕਰੀਆਂ ਮਿਲੀਆਂ ।
ਰਮਨ ਕੌਰ ਦੁਆਰਾ ਇਸ ਜੋਸ਼ Talk ਵਿੱਚ, ਸਾਨੂੰ 5 ਜ਼ਰੂਰੀ ਸੁਝਾਅ ਮਿਲਣਗੇ ਜੋ ਉਸਨੇ ਵਰਤੇ ਸਨ ਅਤੇ ਅਸੀਂ ਵੀ ਵਰਤ ਸਕਦੇ ਹਾਂ ਅਤੇ ਸਰਕਾਰੀ ਨੌਕਰੀ ਪ੍ਰਾਪਤ ਕਰ ਸਕਦੇ ਹਾਂ.
Are you preparing for a Govt. Exam: Civil Services, UPSC IAS PCS IPS Exam, SSC CGL, Bank PO, IBPS PO, SBI Clerk, or any other competitive exam? Know these five best and essential study tips to help make an easy and effective preparation for the upcoming competitive exam and clear it in the first time. These tips have been given by Raman Kaur, who has recently been offered 3 Govt. Jobs: Specialist Officer, Probationary Officer, and Clerk with using these 5 Competitive Exam Success Tips.
Raman Kaur, who hails from Chandigarh is an inspiring example for every Govt. Exam aspirant out there. There was a time when she faces failures, the phase which broke her completely. Her own parents lost believe in her and asked her to get married and leave the dream of Sarkari Naukri. But she decided to leave everything behind and started a rigorous preparation, which resulted in her getting not only one but 3 government jobs.
In this Josh Talk by Raman Kaur, we will get 5 essential tips that she used and we can also use and achieve the dream of getting a Sarkari Naukri.
Josh Talks passionately believes that a well-told story has the power to reshape attitudes, lives, and ultimately, the world. We are on a mission to find and showcase the best motivational stories from across India through documented videos, motivational speeches, and live events held all over the country. Josh Talks Punjabi aims to inspire and motivate you by bringing to you the best Punjabi motivational videos. What started as a simple conference is now a fast-growing media platform that covers the most innovative rags to riches, struggle to success, zero to hero, and failure to success stories with speakers from every conceivable background, including entrepreneurship, women’s rights, public policy, sports, entertainment, and social initiatives. With 8 languages in our ambit, our stories and speakers echo one desire: to inspire action. Our goal is to unlock the potential of passionate young Indians from rural and urban areas by inspiring them to overcome the challenges they face in their careers or business and helping them discover their true calling in life.
ਜੋਸ਼ ਟਾਕਸ ਭਾਰਤ ਦੀਆਂ ਸਭ ਤੋਂ ਪ੍ਰੇਰਨਾਦਾਇਕ ਕਹਾਣੀਆਂ ਏਕਾਗਰਿਤ ਕਰਦਾ ਹੈ ਅਤੇ ਉਨ੍ਹਾਂ ਨੂੰ ਤੁਹਾਡੇ ਤਕ ਪਹੁੰਚਾਉਣ ਲਈ ਇੱਕ ਪਲੇਟਫ਼ਾਰਮ ਪ੍ਰਦਾਨ ਕਰਦਾ ਹੈ| ਭਾਰਤ ਦੇ ਵੱਖ-ਵੱਖ ਖੇਤਰਾਂ ਦੇ ਲੋਕਾਂ ਨੂੰ ਆਪਣੀਆਂ ਕਹਾਣੀਆਂ ਸਾਂਝੀਆਂ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ ਤਾਕਿ ਉਹ ਆਪਣੀ ਚੁਨੌਤੀਆਂ ਭਰੀ ਜ਼ਿੰਦਗੀ ਅਤੇ ਸਫਲਤਾਵਾਂ ਦੇ ਸਫ਼ਰ ਨੂੰ ਆਮ ਜਨਤਾ ਨਾਲ ਸਾਂਝਾ ਕਰਨ ਤੇ ਨਾਲ ਹੀ ਲੋਕਾਂ ਨੂੰ ਉਜਾਗਰ ਅਤੇ ਪ੍ਰੇਰਿਤ ਕਰਨ|
► Subscribe to our Incredible Stories, press the red button ⬆️
► Say hello on FB: [ Ссылка ]...
► Instagrammers: [ Ссылка ]...
► Say hello on Sharechat: [ Ссылка ]
-----**DISCLAIMER**-----
All of the views and work outside the pretext of the video of the speaker, are his/ her own and Josh Talks, by any means, does not support them directly or indirectly and neither is it liable for it. Viewers are requested to use their own discretion while viewing the content and focus on the entirety of the story rather than finding inferences in its parts. Josh Talks by any means, does not further or amplify any specific ideology or propaganda.
#JoshTalksPunjabi #CrackGovernmentExam #SarkariNaukri
Ещё видео!