ਬੜੇ ਹੀ ਕਮਾਲ ਦਾ ਚੁੱਲਾ ਥੋੜੇ ਜਿਹੇ ਬਾਲਣ ਦੇ ਨਾਲ ਬਹੁਤ ਹੀ ਜਿਆਦਾ ਸੇਕ ਦਿੰਦਾ ਤੇ ਥੋੜੀ ਜਿਹੀ ਲੱਕੜ ਲੱਗਦੀ ਆ ਤੇ ਅੱਗ ਵਾਲੇ ਤਾਂ ਲਾਂਬੂ ਕੱਢ ਦਿੰਦਾ ਤੇ ਇਹ ਇੱਕ ਤੋਂ ਤੁਹਾਨੂੰ ਬਾਜ਼ਾਰ ਚੋਂ ਨਹੀਂ ਮਿਲਣਾ ਦੋਸਤੋ ਇਸ ਨੂੰ ਤੁਸੀਂ ਖੁਦ ਬਣਵਾ ਸਕਦੇ ਹੋ ਕਿਸੇ ਮਿਸਤਰੀ ਕੋਲੋਂ ਪੂਰੇ ਨਾਪ ਤੋਲ ਜਿਹੜੇ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੱਤੇ ਆ ਤੁਸੀਂ ਸਿਹਤ ਨਾਲ ਜੁੜੀਆਂ ਹੋਈਆਂ ਤੇ ਕੁਕਿੰਗ ਦੇ ਨਾਲ ਜੁੜੀਆਂ ਹੋਈਆਂ ਐਕਸਰਸਾਈਜ਼ ਦੇ ਨਾਲ ਜੁੜੀਆਂ ਹੋਈਆਂ
ਤੁਸੀਂ ਮੈਨੂੰ ਫੋਲੋ ਕਰ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਵੀਡੀਓ ਨੂੰ ਅੱਗੇ ਸ਼ੇਅਰ ਵੀ ਕਰ ਦੇਵੋ ਕਿਸੇ ਦੇ ਕੰਮ ਆ ਜਾਵੇਗੀ ਧੰਨਵਾਦ
Ещё видео!