Enjoy & Stay connected with us!
“Qissa Pooran Bhagat”
Chhand 6 : “Rani Sundra”
Singer : Harbhajan Mann
Lyricist : Shiromani Kavishar Karnail Singh “Paras”
Music Arranger : Music Empire
Composed By : Harbhajan Mann
Mix & Master : Music Empire
Video : Happy Aulakh
Dop : Sandeep Kumar
Editing :Harpreet Harry
Makeup: Manisha Setia
Producer : Gurvinder Singh
Label : HM Records
ਪੂਰਨ ਵੱਲੋਂ ਜੋਗ ਦਿੱਤੇ ਜਾਣ ਦੀ ਲਗਾਤਾਰ ਜ਼ਿਦ ਦੇ ਅੱਗੇ ਗੁਰੂ ਗੋਰਖ ਨਾਥ ਨੇ ਇੱਕ ਸ਼ਰਤ ਲਗਾ ਦਿੱਤੀ ਕਿ ਪੂਰਨ ਮੇਰੇ ਦਿਲ ਵਿੱਚ ਮੋਟੀ ਸੂਲ਼ ਵਾਂਗ ਹਰ ਸਮੇਂ ਚੌਵੀ ਘੰਟੇ ਚੁਭਦੀ ਇੱਕ ਖੁੰਧਕ ਹੈ। ਉਹ ਖੁੰਧਕ ਹੈ ਕਿ ਇਸ ਇਲਾਕੇ ਦੀ ਇੱਕ ਖ਼ੂਬਸੂਰਤ ਰਾਣੀ ਨੇ ਮੇਰੇ ਇੱਕ ਵੀ ਚੇਲੇ ਨੂੰ ਖੈਰ ਤਾਂ ਕੀ ਪਾਉਣੀ ਸੀ ਸਗੋਂ ਉਹ ਬੇਇੱਜ਼ਤ ਕਰਕੇ ਮੋੜਦੀ ਹੈ ਤੇ ਉਨ੍ਹਾਂ ਨੂੰ ਠਿੱਠ ਕਰਦੀ ਹੈ। ਜੇ ਤੂੰ ਉਸ ਕੋਲੋਂ ਖੈਰ ਲੈ ਆਵੇਂ ਤਾਂ ਮੇਰੀ ਖੁੰਧਕ ਦੂਰ ਹੋ ਜਾਵੇਗੀ ਤੇ ਤੈਨੂੰ ਜੋਗ ਦੇ ਦਿਆਂਗੇ।
ਹੁਣ ਪੂਰਨ ਰਾਣੀ ਸੁੰਦਰਾ ਦੇ ਮਹਿਲ ਅੱਗੇ ਜਾ ਕੇ ਅਲਖ ਜਗਾਉਂਦਾ ਹੈ। ਰਾਣੀ ਮੋਤੀਆਂ ਤੇ ਹੀਰਿਆਂ ਦਾ ਥਾਲ਼ ਲੈ ਕੇ ਖੈਰ ਪਾਉਣ ਆਉਂਦੀ ਹੈ ਤੇ ਕਹਿੰਦੀ ਹੈ ਕਿ ਮੈਂ ਪੇਸ਼ਕਸ਼ ਕਰਦੀ ਹਾਂ ਤਰਲਾ ਕਰਦੀ ਹਾਂ ਕਿ ਮੋਤੀ ਵੀ ਮੈਂ ਤੈਨੂੰ ਦੇਵਾਂਗੀ ਪਰ ਮੈਨੂੰ ਜੀਵਨ ਸਾਥਣ ਬਣਾਉਣ ਲਈ ਮੇਰੀ ਬਾਂਹ ਪਕੜ ਲੈ। ਸੁੰਦਰਾ ਜੋ ਤਰਲੇ ਮਿੰਨਤਾਂ ਕਰਦੀ ਹੈ, ਉਹਦਾ ਵਰਣਨ ਸ਼ਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਰਾਮੂੰਵਾਲੀਆ ਦੀ ਕ਼ਲਮ ਨੇ ਇੰਜ ਕੀਤਾ ਹੈ।
Subscribe to HM Records : [ Ссылка ]
Like us on Facebook: [ Ссылка ]
Follow us on Twitter: [ Ссылка ]
Follow us on Instagram: [ Ссылка ]
Ещё видео!